Saturday, December 25, 2010
Friday, October 1, 2010
ਭੇਖੀ ਸੰਤ ਬਾਬੇ
ਇੱਟ ਪੁੱਟੋ ਨਿਕਲਦਾ ਸੰਤ ਏਥੇ, ਮੇਰਾ ਦੇਸ ਹੈ ਪੀਰਾਂ-ਪੈਗੰਬਰਾਂ ਦਾ ॥
ਸੂਰਜ ਸੱਚ ਦਾ ਸਾਨੂੰ ਨਾ ਨਜਰ ਆਉਂਦਾ, ਛਾਇਆ ਸੰਘਣਾ ਬੱਦਲ ਆਡੰਬਰਾਂ ਦਾ ॥
ਬਾਂਦਰ ਵਾਂਗ ਨਚਾਓੁਂਦੇ ਲੋਕਾਂ ਤਾਈਂ, ਭੇਖੀ ਬਾਬੇ ਨੇ ਰੂਪ ਕਲੰਦਰਾਂ ਦਾ ॥
ਜਿੱਧਰ ਹਿੱਕਾਂ ਓੁਧੱਰ ਨੂੰ ਚੱਲ ਪੈਂਦੈਂ, ‘ਹਰਜੀਤ’ ਦਿਮਾਗ ਤੇਰਾ ਨਿਰਾ ਡੰਗਰਾਂ ਦਾ ॥
http://www.youtube.com/watch?v=jocEc7ntoOc&feature=related

Subscribe to:
Posts (Atom)