Saturday, December 3, 2011

ਅਖੌਤੀ ਸੰਤ

ਜੋ ਵੀ ਖੁਦ ਨੂੰ ਸੰਤ ਕਹਾਵੇ ,
ਲੋਕਾਂ ਤਾਈਂ ਉਹ ਭਰਮਾਵੇ ।
ਆਪੂੰ ਤਾਂ ਇਨਸਾਨ ਵੀ ਹੈ ਨਹੀਂ,
ਲੋਕਾਂ ਤਾਈਂ ਰਬ ਵਿਖਾਵੇ ।
ਪੁਠੇ ਕੰਮੋਂ ਬਾਜ ਨਾ ਆਵੇ ।।

No comments: